ਦੀਨਾਨਗਰ ਦੇ ਪਿੰਡ ਨਵੀ ਝਡੌਲੀ ਅੰਦਰ ਇੱਕੋ ਰਾਤ ‘ਚ ਚਾਰ ਘਰਾਂ ‘ਚੋਂ ਸੋਨਾ, ਚਾਂਦੀ ਤੇ ਨਕਦੀ ਚੋਰੀ

ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੀਤਾ ਮਾਮਲਾ ਦਰਜ਼ ਦੀਨਾਨਗਰ, 23 ਜਨਵਰੀ 2023 (ਮੰਨਣ ਸੈਣੀ)। ਦੀਨਾਨਗਰ ਥਾਣੇ ਅਧੀਨ ਪੈਂਦੇ ਪਿੰਡ ਨਵੀ ਝਡੌਲੀ ਵਿੱਚ ਚੋਰਾਂ ਨੇ ਇੱਕੋ ਰਾਤ ਵਿੱਚ ਚਾਰ ਘਰਾਂ ਵਿੱਚੋਂ ਸੋਨਾ, ਚਾਂਦੀ ਅਤੇ ਨਕਦੀ ਚੋਰੀ ਕਰ ਲਈ। ਪੁਲਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਤਿਲਕ … Continue reading ਦੀਨਾਨਗਰ ਦੇ ਪਿੰਡ ਨਵੀ ਝਡੌਲੀ ਅੰਦਰ ਇੱਕੋ ਰਾਤ ‘ਚ ਚਾਰ ਘਰਾਂ ‘ਚੋਂ ਸੋਨਾ, ਚਾਂਦੀ ਤੇ ਨਕਦੀ ਚੋਰੀ